ਗੁਜਰਾਤੀ ਕਲਾਕਾਰ ਨੇ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਗੁਜਰਾਤੀ ਅੰਦਾਜ਼ 'ਚ ਗਾਇਆ ਸਿੱਧੂ ਦਾ ਗੀਤ '295' |

2022-08-26 3

ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਸਿਰਫ ਪੰਜਾਬੀ ਗਹਿ ਨਹੀਂ ਬਲਕਿ ਦੁਨੀਆਂ ਦੇ ਹਰ ਕੋਨੇ ਵਿੱਚ ਲੋਕ ਉਸ ਨੂੰ ਆਪਣੇ-ਆਪਣੇ ਅੰਦਾਜ਼ ਵਿੱਚ ਸ਼ਰਧਾਂਜਲੀ ਦੇ ਰਹੇ ਹਨ। ਹਾਲ ਹੀ ਵਿੱਚ ਗੁਜਰਾਤੀ ਸਟੇਜ ਸ਼ੋ ਦੌਰਾਨ ਗੁਜਰਾਤੀ ਕਲਾਕਾਰ ਵੱਲੋਂ ਸਿੱਧੂ ਮੂਸੇਵਾਲਾ ਦਾ ਗੀਤ "295" ਗਏ ਕੇ ਸਿੱਧੂ ਸ਼ਰਧਾਂਜਲੀ ਭੇਂਟ ਕੀਤੀ ਗਈ। #SidhuMoosewala #Gujratiartist #295-A